KADE TA TU AVENGA fame RUNBIR 15 March ਨੂੰ ਲੈਕੇ ਆ ਰਹੇ ਨੇ ਆਪਣਾ ਨਵਾਂ ਗਾਣਾ | Hass ke Todeya HD
KADE TA TU AVENGA fame #RUNBIR ਲੈ ਕੇ ਆ ਰਹੇ ਨੇ ਆਪਣਾ ਇੱਕ ਹੋਰ ਨਵਾਂ ਗਾਣਾ #HasskeTodeya ਅਤੇ ਗੱਲਬਾਤ ਦੌਰਾਨ ਦੱਸਿਆ KADE TA TU AVENGA ਗਾਣੇ ਦਾ ਨਾਮ Fans ਨੇ ਹੀ ਰੱਖਿਆ ਸੀ। #Runbir #Singer #Punjab