Pagg - Reply to Supreme Court | The Humble Turbanator | Tarsem Jassar Daana Paani HD

06.05.2018
ਅਸੀਂ ਆਪਣਾ ਫਰਜ ਨਿਭਾ ਦਿੱਤਾ ਹੁਣ ਤੁਹਾਡੀ ਵਾਰੀ ਐ ਭਾਰਤ ਸੁਪਰੀਮ ਕੋਰਟ ਨੇ ਸਵਾਲ ਪੁੱਛਿਆ, "ਕੀ ਸਿੱਖਾਂ ਲਈ ਦਸਤਾਰ ਸਜਾਉਣਾ ਜ਼ਰੂਰੀ ਹੈ ਜਾਂ ਫਿਰ ਸਿਰ ਢੱਕਣ ਨਾਲ ਹੀ ਇਹ ਮਕਸਦ ਪੂਰਾ ਹੋ ਜਾਵੇ?" Narration - Shaminder Maan Concieved & created by - Team Flik World content from FB Anonymous Post - Copyrights Issues / Disclaimer : » There is no copyright infringement intended for the video clips used. Video Original Copyright of video clips used belongs to Speed Records, Saga Hits, Vehli Janta record & Sikh express. This is for non-montezied turban awareness. If you have an issue with me posting this song or picture or Video please contact me through YouTube private messaging system. Once I have received your message and determined you are the proper owner of this content I will have it removed, no drama at all. This channel is strictly for promotional/entertainment purposes only.A short clip from latest punjabi movie daana paani starring tarsem jassar, jimmy shergill is also used. Full Video Links Below: Daana Paani - Title Song | Tarsem Jassar - https://youtu.be/GZSz5LRx9tQ daana paani tarsem jassar - https://youtu.be/GZSz5LRx9tQ Sajjan Singh Rangroot Trailer - https://youtu.be/n7YddfDo4N0 Subedar Joginder Singh Trailer - https://youtu.be/p2MjWMKgrkA Asool Tarsem Jassar Full Video - https://youtu.be/DDU7Snq75rU Karvai The Humble Turbanator | Tarsem Jassar Full Video - https://youtu.be/No8zq8Fx8gs News Report By Sikh Express - https://youtu.be/Uh7i1SQIGwA ਭਾਰਤ ਸੁਪਰੀਮ ਕੋਰਟ ਨੇ ਸਵਾਲ ਪੁੱਛਿਆ, "ਕੀ ਸਿੱਖਾਂ ਲਈ ਦਸਤਾਰ ਸਜਾਉਣਾ ਜ਼ਰੂਰੀ ਹੈ ਜਾਂ ਫਿਰ ਸਿਰ ਢੱਕਣ ਨਾਲ ਹੀ ਇਹ ਮਕਸਦ ਪੂਰਾ ਹੋ ਜਾਵੇ?" ਐਸ. ਏ. ਬੋਦਬੇ ਅਤੇ ਐਲ. ਐਨ. ਰਾਓ ਦੇ ਬੈਂਚ ਨੇ ਹੈਰਾਨੀ ਜਤਾਉਂਦਿਆਂ ਸਵਾਲ ਪੁੱਛਿਆ ਕਿ, "ਕੀ ਸਿੱਖ ਧਰਮ ਵਿਚ ਪੱਗ ਬੰਨ੍ਹਣਾ ਜ਼ਰੂਰੀ ਹੈ?" ਅਦਾਲਤ ਨੇ ਜਗਦੀਪ ਸਿੰਘ ਪੁਰੀ ਨੂੰ ਪੁੱਛਿਆ ਕਿ, "ਤੁਹਾਨੂੰ ਇਹ ਪ੍ਰਭਾਸ਼ਿਤ ਕਰਨਾ ਪਵੇਗਾ ਕਿ ਆਖ਼ਿਰ ਪੱਗ ਕੀ ਹੈ?" ਅਦਾਲਤ ਨੇ ਕਿਹਾ ਕਿ ਸਿਰਫ਼ ਗੁਰੂਆਂ ਦੇ ਪੱਗ ਬੰਨ੍ਹਣ ਦੇ ਕਥਨ ਦਾ ਹਵਾਲਾ ਨਾ ਦਿੱਤਾ ਜਾਵੇ, ਸਾਨੂੰ ਇਹ ਦੱਸਿਆ ਜਾਵੇ ਕਿ ਸਿੱਖ ਧਰਮ ਵਿਚ ਕਿੱਥੇ ਲਿਖਿਆ ਹੈ ਕਿ ਪੱਗ ਬੰਨ੍ਹਣਾ ਜ਼ਰੂਰੀ ਹੈ?

Похожие видео