ISHQ SAJAWAN | Joban Sandhu | Latest Romantic Songs 2018 | Latest Punjabi Songs 2018 | SMI Records HD
Download now : https://gaana.com/album/ishq-sajawan Follow Details Song Ishq Sajawan (Audio Release This Week All Platform) Singer & Featuring Joban Sandhu & Anita https://www.facebook.com/officialjobansandhu Lyricist Navdeep Singh https://www.facebook.com/navdeep.singh.52438 Music Gurmeet Singh https://www.facebook.com/GurmeetSinghOfficialFanPage Mix & Master Sameer Charegaonkar https://www.facebook.com/sameer.charegaonkar A Film by Rimpy Prince https://www.facebook.com/rimpyprinceentertainment Producer Sajjan Duhan http://www.facebook.com/wesmirecords Label SMI Records http://www.facebook.com/wesmirecords Online Promotion Mad Media Network https://www.facebook.com/NetworkMadMedia Cinematography Mohan Golu Choreography Sahil Masih Makeup & Hair Harman Production Manager Nishu Arora CALLER TUNE CODES --------------------------------- Ishq Sajawan Airtel Dial 5432116510944 Vodafone Dial 53710390435 Idea Dial 5678910390435 BSNL(N/W) Send Message BT (10390435) to 56700 Ishq Sajawan Lyrics Sohne jehiyan yaarian nu, Jaan ton pyarian nu, Chadd ke na ja Sajjna. Lagda na jee ve, Kalli karan ki ve, Raatan kaalian sajjna. Mukh tera Vekheyan Bina, Jatti di Udasi jaani na. Trust Vikhaeya tere utte. Tu Vekh lai Akhan ch Paani aa. Ve pouh futt deyan mein sochan ; Meri Galti te das haniyan, Ishq Sajawan ho Giyan......... 2 Dil torda Ae ; Akh na milaven, kose kose hanjhuan nu pairan ch rulaven. Tomtaan tu laven, Door hunda javen, Saara hi Sehar menu kare Tichhran ve. Ishq Ruhani adbi aakhda hunda sein maahyia Peerhan naal lawan ho giyan. Ve pouh futt deyan mein sochan Ghaman paya Ghera, Raahan vich nerah, Roohan da pyar aakh thaggeya bathera. Navdeep tera, kiddan piya jera ; Chubde fareb tere ronda dil mera. Banaye bde Taj mahel Chnna ret de tu mere vaste, Kandhe lekh de judayian pai giyan. Ve pouh futt deyan mein sochan ਸੋਨੇ ਜਿਹਾ ਯਾਰੀਆਂ ਨੂੰ ਜਾਨ ਤੋਂ ਪਿਆਰਿਆਂ ਨੂੰ ਛੱਡ ਕੇ ਨਾ ਜਾ ਸੱਜਣਾ ਲੱਗਦਾ ਨਾ ਜੀ ਵੇ ਇੱਕਲੀ ਕਾਰਾ ਕਿ ਵੇ ਰਾਤਾਂ ਕਾਲੀਆ ਸੱਜਣਾ ਮੁੱਖ ਤੇਰਾ ਵੇਖਿਆ ਬਿਨਾ ਜੱਟੀ ਦੀ ਉਦਾਸੀ ਜਾਣੀ ਨਾਂ ਟਰੱਸਟ ਵਿਖਾਇਆ ਤੇਰੇ ਉੱਤੇ ਤੂੰ ਵੇਖ ਲੈ ਅੱਖਾਂ ਚ ਪਾਣੀਆਂ ਆ ਵੇ ਪੌਹ ਫੁੱਟਦੇ ਆ ਮੈਂ ਸੋਚਾਂ ਮੇਰੀ ਗ਼ਲਤੀ ਤੇ ਦੱਸ ਹਾਣੀਆਂ ਇਸ਼ਕ ਸਜਾਵਾਂ ਹੋ ਗਈਆਂ। ...... ਦਿਲ ਤੋੜਦਾ ਐ ਅੱਖ ਨਾ ਮਿਲਾਵੇਂ ਕੋਸੇ ਕੋਸੇ ਹੰਜੂਆ ਨੂੰ ਪੈਰਾਂ ਚ ਰੁਲਾਵੇਂ ਤੋਮਤਾ ਤੂੰ ਲਾਵੇਂ ਦੂਰ ਹੁੰਦਾ ਜਾਵੇਂ ਸਾਰਾ ਹੀ ਸ਼ਹਿਰ ਮੈਨੂੰ ਕਰੇ ਟੀਚਰਾਂ ਵੇ ਵੇ ਇਸ਼ਕ ਰੁਹਾਣੀ ਅੱਧਬੀ ਆਖਦਾ ਹੁੰਦਾ ਸੇ ਮਾਹੀਆਂ ਪੀੜ੍ਹਾ ਨਾਲ ਲਾਵਾਂ ਹੋ ਗਈਆਂ ਵੇ ਪੌਹ ਫੁੱਟਦੇ ਆ ਮੈਂ ਸੋਚਾਂ ਮੇਰੀ ਗ਼ਲਤੀ ਤੇ ਦੱਸ ਹਾਣੀਆਂ ਇਸ਼ਕ ਸਜਾਵਾਂ ਹੋ ਗਈਆਂ ਗ਼ਮਾਂ ਪਾਇਆ ਘੇਰਾ ; ਰਾਹਾਂ ਚ ਹਨੇਰਾ ਰੂਹਾਂ ਦਾ ਪਿਆਰ ਆਖ ਠੱਗਿਆ ਬਥੇਰਾ ਨਵਦੀਪ ਤੇਰਾ ਕਿਦਾਂ ਪਿਆ ਜੇਰਾ ਚੁਬਦੇ ਫਰੇਬ ਤੇਰੇ ਰੌਂਦਾ ਦਿਲ ਮੇਰਾ ਬਣਾਈਏ ਬੜੇ ਤਾਜ ਮਹਿਲ ਚੰਨਾ ਰੇਤ ਦੇ ਤੂੰ ਮੇਰੇ ਵਾਸਤੇ ਕੰਢੇ ਲੇਖ਼ ਦੇ ਜੁਦਾਈਆਂ ਪੈ ਗਈਆਂ ਵੇ ਪੌਹ ਫੁੱਟਦੇ ਆ ਮੈਂ ਸੋਚਾਂ ਮੇਰੀ ਗ਼ਲਤੀ ਤੇ ਦੱਸ ਹਾਣੀਆਂ ਇਸ਼ਕ ਸਜਾਵਾਂ ਹੋ ਗਈਆਂ
Похожие видео
Показать еще